

ਇਕ ਵਾਰ ਇਕ ਮੋਨਸਟਰ ਸੀ ਗਾ , ਉਹ ਬਹੁਤ ਵਡਾ ਸੀਗਾ. ਸਾਰੇ ਓਹਤੋਂ ਬਹੁਤ ਡਰਦੇ ਸੀ ਗਾ.
ik var ik monstr c ga, oho baht vda c ga.
sare ohton baht darde c ge.
ਇਕ ਦਿਨ ਰਾਜੇ ਨੇ ਆਪਣੇ ਅਡਵਿਸੋਰਰਸ ਨੂੰ ਬੁਲਾਇਆ ਤੇ ਇਕ ਅਡਵਿਸੋਰ ਨੇ ਕਿਹਾ ਕਿ ਉਹ ਮੋਨਸਟਰ ਨੂੰ ਓਹਦਾ ਫਵਉਰੀਟੇ ਫ਼ੂਡ ਫੀਡ ਕਾਰਨ ਸੋ ਉਹ ਕਿਸੀ ਹੋਰ ਨੂੰ ਨਾ ਖਾ ਸਕੇ.
ik din raje ne apne advisors nu bulaya te ik advisor ne keha ki oh monstr nu ohda favourite food feed karn so oh kisi hor nu na kha ske.

ਮੋਨਸਟਰ ਨੇ ਸਾਰਾ ਫ਼ੂਡ ਖਾ ਲਿਆ ਤੇ ਫਿਰ ਵੀ ਉਹ ਗਯਾ ਨਹੀਂ ਤੇ ਹੁਣ ਰਾਜੇ ਨੂੰ ਕੋਈ ਹੋਰ ਪਲਾਨ ਚਾਹੀਦਾ ਸੀ.
monstr ne sara food kha leya te phr vi ni gya te hun raje nu koi hor plan chahida c ga.

ਫ਼ਰ ਇਕ ਦਿਨ ਜਸਦੀਪ ਰਾਜੇ ਕੋਲ ਗਯੀ ਤੇ ਦਸਿਆ ਕਿ ਓਹਦੇ ਕੋਲ ਸੁਪਰਪੋਵੈਰਸ ਨੇ ਤੇ ਉਹ ਰਾਜੇ ਦੀ ਹੈਲਪ ਕਰੇਗੀ ਰਾਜਾ ਖੁਸ਼ ਹੋ ਗਯਾ ਸੀ.
phr ik din jasdeep raje kol gyi te dseya ki ohde kol superpowers ne te oh raje di help kregi, raja khush ho gya c.
ਫੇਰ ਮੋਨਸਟਰ ਵਾਪਿਸ ਆ ਗਯਾ ਬੰਦਿਆਂ ਨੂੰ ਖਾਨ ਲਯੀ ਪਰ ਜਸਦੀਪ ਨੇ ਓਹਨੂੰ ਤਲਵਾਰ ਨਾਲ ਮਾਰਿਆ ਤੇ ਮੋਨਸਟਰ ਇੰਜੁਰੇਡ ਹੋ ਗਯਾ.
phr monstr vapis aa gya bandeya nu khan lyi par jasdeep ne ohnu talvar nal mareaya te monster injured ho gya.
- Full access to our public library
- Save favorite books
- Interact with authors


ਇਕ ਵਾਰ ਇਕ ਮੋਨਸਟਰ ਸੀ ਗਾ , ਉਹ ਬਹੁਤ ਵਡਾ ਸੀਗਾ. ਸਾਰੇ ਓਹਤੋਂ ਬਹੁਤ ਡਰਦੇ ਸੀ ਗਾ.
ik var ik monstr c ga, oho baht vda c ga.
sare ohton baht darde c ge.
- < BEGINNING
- END >
-
DOWNLOAD
-
LIKE
-
COMMENT()
-
SHARE
-
SAVE
-
BUY THIS BOOK
(from $3.39+) -
BUY THIS BOOK
(from $3.39+) - DOWNLOAD
- LIKE
- COMMENT ()
- SHARE
- SAVE
- Report
-
BUY
-
LIKE
-
COMMENT()
-
SHARE
- Excessive Violence
- Harassment
- Offensive Pictures
- Spelling & Grammar Errors
- Unfinished
- Other Problem
COMMENTS
Click 'X' to report any negative comments. Thanks!